ਅੰਮ੍ਰਿਤਸਰ-ਵਾਘਾ ਰੋਡ ਤੋਂ ਧੰਡ ਤਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ

ਸੂਬੇ ਦੀ ਨੁਹਾਰ ਬਦਲਦੇ ਹੋਏ ਅਸਲ ਉੱਤਰ ਤੋਂ ਖੇਮਕਰਨ ਤਕ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ ਅੰਮ੍ਰਿਤਸਰ-ਵਾਘਾ ਰੋਡ ਤੋਂ ਧੰਡ ਤਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਆਪਣੇ ਕੈਬਿਨੇਟ ਦੇ ਸਾਥੀ ਅਤੇ ਸੁਬੇ ਦੇ ਉਪ-ਮੁੱਖਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਮੁਲਾਕਾਤ ਕਰਕੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ।

ਰਿਪੋਰਟ ਕਾਰਡ
ਮੈਨੀਫੈਸਟੋ - 2022