ਪਿਛਲੇ ਦਿਨੀਂ, ਉੱਘੇ ਸਿਆਸਤਦਾਨ, ਤਜ਼ੁਰਬੇਕਾਰ ਲੀਡਰ ਅਤੇ ਮੇਰੇ ਪਿਤਾ ਸ਼੍ਰੀ ਸੰਤ ਰਾਮ ਸਿੰਗਲਾ ਜੀ ਦੇ ਜਨਮਦਿਨ ਮੌਕੇ ਸਮਾਣਾ ਵਿਖੇ ਉਨ੍ਹਾਂ ਦੀ ਯਾਦ ਵਿੱਚ ਬਣਵਾਈ ਗਈ ਮੂਰਤੀ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਉਨ੍ਹਾਂ ਦੇ ਲੋਕਾਂ ਲਈ ਕੀਤੇ ਗਏ ਕੰਮਾਂ ਨੂੰ ਵੀ ਯਾਦ ਕੀਤਾ।