ਸ. ਚਰਨਜੀਤ ਸਿੰਘ ਚੰਨੀ ਜੀ ਨੂੰ ਕਾਂਗਰਸ ਪਾਰਟੀ ਦੇ CM ਚਿਹਰਾ ਐਲਾਨੇ ਜਾਣ 'ਤੇ ਬਹੁਤ ਵਧਾਈ

ਸ. ਚਰਨਜੀਤ ਸਿੰਘ ਚੰਨੀ ਜੀ ਨੂੰ ਕਾਂਗਰਸ ਪਾਰਟੀ ਦੇ CM ਚਿਹਰਾ ਐਲਾਨੇ ਜਾਣ 'ਤੇ ਬਹੁਤ ਵਧਾਈ ਦਿੰਦਾ ਹਾਂ, ਇਸ ਲਈ ਅੱਜ ਸੰਗਰੂਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਵਰੁਚਅਲ ਰੈਲੀ ਦੀ ਸਕਰੀਨਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਪਹੁੰਚੇ ਅਤੇ ਉਨ੍ਹਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਕਾਫ਼ੀ ਉਤਸ਼ਾਹ ਵੇਖਿਆ ਗਿਆ । ਪੰਡਾਲ ਵਿੱਚ ਹਾਜ਼ਿਰ ਵਰਕਰਾਂ ਦੇ ਚੇਹਰਿਆਂ ਤੇ ਖੁਸੀ ਅਤੇ ਰੌਣਕ ਸਾਫ ਝਲਕਦੀ ਸੀ।

ਰਿਪੋਰਟ ਕਾਰਡ
ਮੈਨੀਫੈਸਟੋ - 2022