Warning: unlink(/home/rrxqjwgi/vijayindersingla.com/system/storage/cache/cache.manufacturer.0.1749186470): No such file or directory in /home/rrxqjwgi/vijayindersingla.com/system/library/cache/file.php on line 33Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/session.php on line 49Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 197Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 313 ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਖੇ ਅਰਦਾਸ ਚ ਸ਼ਾਮਲ ਹੋਏ

ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਖੇ ਅਰਦਾਸ ਚ ਸ਼ਾਮਲ ਹੋਏ

ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਤੇ ਇਸ ਮੋਕੇ ਭਾਈ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਖੇ ਅਰਦਾਸ ਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਸੁਣਦਿਆਂ ਰੂਹਾਨੀ ਆਨੰਦ ਮਾਣਿਆ। ਕਿਰਨਤੀ ਜਥੇ ਵਲੋਂ ਭਾਈ ਹਿੰਮਤ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਕੀਤੀ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਰਿਪੋਰਟ ਕਾਰਡ
ਮੈਨੀਫੈਸਟੋ - 2022