ਭਵਾਨੀਗੜ੍ਹ ਵਿਖੇ ਖੂਨਦਾਨ ਕੈਂਪ

ਮੇਰੇ ਜਨਮਦਿਨ 'ਤੇ ਇਸ ਤੋਂ ਨੇਕ ਉਪਹਾਰ ਮੈਨੂੰ ਨਹੀਂ ਸੀ ਮਿਲ ਸਕਦਾ।ਭਵਾਨੀਗੜ੍ਹ ਦੀ ਸਮੂਹ ਬਲਾਕ ਕਾਂਗਰਸ ਕਮੇਟੀ ਵੱਲੋਂ ਮੇਰੇ ਜਨਮਦਿਨ ਮੌਕੇ ਗੁਰੂ ਤੇਗ ਬਹਾਦੁਰ ਸਟੇਡੀਅਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਵਾਇਆ ਗਿਆ।ਮੇਰੇ ਲਈ ਇਸ ਖਾਸ ਦਿਨ ਮੌਕੇ ਆਯੋਜਿਤ ਕੀਤੇ ਗਏ ਇਸ ਵਿਸ਼ਾਲ ਖੂਨ ਦਾਨ ਕੈਂਪ ਲਈ ਮੈਂ ਹਲਕਾ ਭਵਾਨੀਗੜ੍ਹ ਦੇ ਸਾਰੇ ਕਾਂਗਰਸੀ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਦਾ ਤਾਹਿ ਦਿਲੋਂ ਅਭਾਰੀ ਹਾਂ।

ਰਿਪੋਰਟ ਕਾਰਡ
ਮੈਨੀਫੈਸਟੋ - 2022