ਬੰਗਾਂਵਾਲੀ ਵਿੱਚ ਬਜ਼ੁਰਗ ਸਿਆਸੀ ਆਗੂ ਭਜਨ ਸਿੰਘ ਜੀ ਨਾਲ ਮੁਲਾਕਾਤ

ਹਲਕਾ ਸੰਗਰੂਰ ਦੇ ਪਿੰਡ ਬੰਗਾਵਾਲੀ ਚ ਬਜ਼ੁਰਗ ਰਾਜਨੀਤਿਕ ਆਗੂ ਸ. ਭਜਨ ਸਿੰਘ ਜੀ ਦਾ ਹਾਲ-ਚਾਲ ਜਾਨਣ ਉਨ੍ਹਾਂ ਦੇ ਘਰ ਪਹੁੰਚਿਆ, ਜਿਕਰਯੋਗ ਹੈ ਕਿ ਬਾਪੂ ਜੀ ਬੀਤੇ ਕੁਝ ਸਮੇ ਤੋਂ ਬਿਮਾਰ ਚਲੇ ਆ ਰਹੇ ਹਨ। ਮੈਂ ਪਰਮਾਤਮਾ ਅੱਗੇ ਸ. ਭਜਨ ਸਿੰਘ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਹੋਣ ਦੀ ਕਾਮਨਾ ਕਰਦਾ ਹਾਂ।

ਰਿਪੋਰਟ ਕਾਰਡ
ਮੈਨੀਫੈਸਟੋ - 2022