ਬਸੇਰਾ ਸਕੀਮ

ਬਸੇਰਾ ਸਕੀਮ

ਆਪਣੀ ਜ਼ਮੀਨ ਹੋਣਾ ਅਤੇ ਉਸ ਤੇ ਆਪਣਾ ਬਸੇਰਾ ਹੋਣਾ, ਇਹ ਸੂਬੇ ਦੇ ਹਰ ਵਸਨੀਕ ਦਾ ਅਧਿਕਾਰ ਹੈ। ਮਾਲਕਾਨਾ ਹੱਕ ਨੂੰ ਲੈਕੇ ਲੰਮੇ ਸਮੇਂ ਤੋੰ ਮੰਗਾਂ ਕਰ ਰਹੇ ਜ਼ਰੂਰਤਮੰਦ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਮੈਂ ਇਲਾਕੇ ਦੇ 410 ਲੋੜਵੰਦ ਪਰਿਵਾਰਾਂ ਨੂੰ ਸੂਬਾ ਸਰਕਾਰ ਦੀ ਬਸੇਰਾ ਸਕੀਮ ਤਹਿਤ ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕਾਨਾ ਹੱਕਾਂ ਦੇ ਸਰਟੀਫ਼ਿਕੇਟ ਮੁੱਹਈਆ ਕਰਵਾਏ। ਇਸ ਨਾਲ ਹੀ 30 ਪਿੰਡਾਂ ਦੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਵੀ ਦਿੱਤੇ ਗਏ। ਪੰਜਾਬ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਪੂਰੇ ਸੂਬੇ 'ਚ ਕੋਈ ਵੀ ਆਪਣੇ ਘਰ ਤੋਂ ਵਾਂਝਾ ਨਾ ਰਹੇ।

ਬਤੌਰ ਲੋਕ ਨਿਰਮਾਣ ਮੰਤਰੀ

ਰਿਪੋਰਟ ਕਾਰਡ
ਮੈਨੀਫੈਸਟੋ - 2022