ਪਿੰਡਾਂ ਦੇ ਵਿਕਾਸ ਕਾਰਜ ਬੇ-ਰੋਕ ਟੋਕ ਚਲਦੇ ਰਹਿਣ, ਇਸ ਵਾਸਤੇ ਹਲਕੇ ਦੇ ਪਿੰਡ ਘਾਬਦਾਂ ਪੁੱਜੇ ਅਤੇ ਲਾਗਲੇ 11 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਸੈਂਕਸ਼ਨ ਲੈਟਰਾਂ ਵੰਡੀਆਂ। ਨਾਲ ਹੀ ਹਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੋਕ ਸੇਵਾ ਵਾਸਤੇ ਭਾਂਡਿਆਂ ਦੀਆਂ 16 ਬੇਲਾਂ ਵੀ ਦਿੱਤੀਆਂ।