Warning: unlink(/home/rrxqjwgi/vijayindersingla.com/system/storage/cache/cache.catalog.language.1749185346): No such file or directory in /home/rrxqjwgi/vijayindersingla.com/system/library/cache/file.php on line 135Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 197Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 313 ਪਿੰਡ ਘਬਦਾਂ ਵਿਖੇ ਮੁਸਲਮਾਨ ਧਰਮਸ਼ਾਲਾ ਦਾ ਉਦਘਾਟਨ

ਪਿੰਡ ਘਬਦਾਂ ਵਿਖੇ ਮੁਸਲਮਾਨ ਧਰਮਸ਼ਾਲਾ ਦਾ ਉਦਘਾਟਨ

ਆਪਣੇ ਹਲਕੇ ਦੇ ਹਰ ਇੱਕ ਧਰਮ, ਹਰ ਇੱਕ ਸਮੁਦਾਏ ਨੂੰ ਬਿਨਾ ਭੇਦ ਭਾਵ ਸਹੂਲਤਾਂ ਮਿਲਦੀਆਂ ਰਹਿਣ, ਇਸ ਗੱਲ ਨੂੰ ਪੱਕਾ ਕਰਦੇ ਹੋਏ ਹਲਕੇ ਦੇ ਪਿੰਡ ਘਬਦਾਂ ਵਿਖੇ ਮੁਸਲਮਾਨ ਭਾਈਚਾਰੇ  ਦੀ ਸਹੂਲਤਾਂ ਲਈ ਬਣਾਈ ਮੁਸਲਮਾਨ ਧਰਮਸ਼ਾਲਾ ਦਾ ਉਦਘਾਟਨ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਮਾਨਯੋਗ ਮੈਂਬਰ ਅਤੇ ਮੁਸਲਮਾਨ ਭਾਈਚਾਰੇ ਤੋਂ ਕਈ ਸਨਮਾਨਤ ਲੋਕ ਮੋਜ਼ੂਦ ਸਨ।

ਰਿਪੋਰਟ ਕਾਰਡ
ਮੈਨੀਫੈਸਟੋ - 2022