ਪਾਵਰ ਲਿਫਟਿੰਗ ਮੁਖਤਿਆਰ ਸਿੰਘ ਸੋਹੀ ਨੂੰ ਸਨਮਾਨਿਤ

ਪਾਵਰ ਲਿਫਟਿੰਗ ਖੇਡ 'ਚ ਏਸ਼ੀਆ ਭਰ 'ਚ ਆਪਣੇ ਜ਼ੋਰ ਦਾ ਝੰਡਾ ਗੱਡਣ ਵਾਲੇ ਮੁਖਤਿਆਰ ਸਿੰਘ ਸੋਹੀ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ। ਇਸ ਨੌਜਵਾਨ ਨੇ ਪਾਵਰ ਲਿਫਟਿੰਗ ਦੀਆਂ 83 ਕਿੱਲੋ ਦੀਆਂ ਤਿੰਨਾਂ ਕੈਟੇਗਰੀਆਂ 'ਚ ਗੋਲਡ ਹਾਸਲ ਕਰਕੇ ਹਲਕੇ ਦਾ ਨਾਂਅ ਉੱਚਾ ਕੀਤਾ ਹੈ। ਇਸ ਦੌਰਾਨ ਨੌਜਵਾਨਾਂ ਨੂੰ ਵੀ ਇਸ ਦੀ ਤਰ੍ਹਾਂ ਮੱਲਾਂ ਮਾਰਨ ਲਈ ਪ੍ਰੇਰਿਆ।

ਰਿਪੋਰਟ ਕਾਰਡ
ਮੈਨੀਫੈਸਟੋ - 2022