ਨਸ਼ਾ ਵਿਰੋਧੀ ਸਾਇਕਲ ਰੈਲੀ

ਬੀਤੇ ਦਿਨੀਂ ਗਾਂਧੀ ਜੈਯੰਤੀ ਮੌਕੇ ਖੇਡ ਸਟੇਡੀਅਮ ਭਵਾਨੀਗੜ੍ਹ ਤੋਂ ਸ਼ੁਰੂ ਕਰ ਸੰਗਰੂਰ ਤੱਕ ਨੌਜਵਾਨਾਂ ਦੁਆਰਾ ਕੱਢੀ ਗਈ ਨਸ਼ਾ ਵਿਰੋਧੀ ਸਾਇਕਲ ਰੈਲੀ ਦੀ ਸ਼ੁਰੂਆਤ ਕੀਤੀ ਅਤੇ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।

ਰਿਪੋਰਟ ਕਾਰਡ
ਮੈਨੀਫੈਸਟੋ - 2022