ਤਿੰਨ ਖੇਤੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ

ਸਾਡੇ ਕਿਸਾਨ ਸਾਡੀ ਤਾਕਤ ਹਨ ਅਤੇ ਉਨ੍ਹਾਂ ਦੇ ਹਿੱਤਾਂ 'ਤੇ ਹੋਣ ਵਾਲੇ ਕਿਸੇ ਵੀ ਕਿਸਮ ਦੇ ਹਮਲੇ ਦੀ ਪੂਰੀ ਵਿਰੋਧਤਾ ਕੀਤੀ ਜਾਵੇਗੀ । ਕਿਸਾਨ ਦਿਵਸ ਮੌਕੇ ਅੱਜ ਕੇੰਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ 'ਤੇ ਬੈਠੇ । ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਕਿਸਾਨ-ਅਾੜਤੀਅਾ-ਮਜ਼ਦੂਰ ੲੇਕਤਾ ਨੂੰ ਕੋੲੀ ਢਾਹ ਨਹੀਂ ਲੱਗਣ ਦੇਵਾਂਗੇ।

ਰਿਪੋਰਟ ਕਾਰਡ
ਮੈਨੀਫੈਸਟੋ - 2022