ਇੰਦਰਾ ਕਲੋਨੀ ਵਿਖੇ ਨਵੀਂ ਸੜਕ ਦਾ ਉਦਘਾਟਨ

ਕੱਲ ਸ਼ਾਮੀ, ਲੋਕਾਂ ਦੀ ਆਵਾਜਾਈ ਸੌਖੀ ਅਤੇ ਤੇਜ਼ ਕਰਨ ਲਈ ਇੰਦਰਾ ਕਲੋਨੀ ਵਿਖੇ ਨਵੀਂ ਸੜਕ ਦਾ ਉਦਘਾਟਨ ਕੀਤਾ, ਮੇਰਾ ਸ਼ੁਰੂ ਤੋਂ ਹੀ ਮਕਸਦ ਰਿਹਾ ਹੈ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਇੱਕ ਤਰੀਕੇ ਦੀ ਸਹੂਲਤ ਪ੍ਰਦਾਨ ਕਰ ਸਕਾਂ

ਰਿਪੋਰਟ ਕਾਰਡ
ਮੈਨੀਫੈਸਟੋ - 2022