ਅੱਜ ਅੰਬੇਦਕਰ ਨਗਰ ਵਿੱਖੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ 650 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 40 ਦੇ ਅਪ੍ਰੇਸ਼ਨ ਕੀਤੇ ਗਏ। ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਇਸੇ ਕਾਰਣ ਸੰਗਰੂਰ ਵਿਚ ਚੰਗੇ ਅਤੇ ਵੱਡੇ ਹਸਪਤਾਲ ਖੋਲਣ ਤੋਂ ਸਿਵਾ ਅਸੀਂ ਇਹ ਮੈਡੀਕਲ ਕੈਂਪ ਲਗਵਾ ਰਹੇ ਹਾਂ।