ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਆਈ.ਐਮ.ਏ. ਵੱਲੋਂ ਸੰਗਰੂਰ ਵਿੱਚ ਕੈਂਸਰ ਜਾਗਰੂਕਤਾ ਸਾਈਕਲੋਥੌਨ ਦਾ ਆਯੋਜਨ ਕੀਤਾ ਗਿਆ। ਇਹ ਬਹੁਤ ਨੇਕ ਇਵੈਂਟ ਸੀ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਜ਼ਾਰਾਂ ਲੋਕਾਂ ਨੇ ਇਸ ਨੂੰ ਸਫਲ ਬਣਾਇਆ। ਮੈਨੂੰ ਇਸ ਵਿੱਚ ਹਿੱਸਾ ਲੈਕੇ ਬਹੁਤ ਹੀ ਗਰਵ ਮਹਿਸੂਸ ਹੋਇਆ।