ਪੰਜ ਤਖ਼ਤ ਵਿਸ਼ੇਸ਼ ਰੇਲਗੱਡੀ ਨੂੰ ਹਰੀ ਝੰਡੀ
‘PANJ TAKHAT SPECIAL’ TRAIN STARTS FROM DHURI
ਰੇਲ ਮੰਤ੍ਰਾਲਯਾ ਨੇ ‘ਪੰਜ ਤਖ਼ਤ ਸਪੇਸ਼ੇਲ’ ਟਰੇਨ ਚਲਾਉਣ ਦੀ ਮੰਜੂਰੀ ਦਿਤੀ। ਇਹ ਟਰੇਨ 16 ਫਰਵਰੀ 2014 ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਸਵੇਰੇ ਦਸ ਵਜੇ ਚੱਲੀ ਤੇ ਪੰਜ ਤਖ਼ਤ – ਹਜੂਰ ਨੰਦੇੜ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ, ਹਰਮੰਦਰ ਸਾਹਿਬ ਤੇ ਆਨੰਦਪੁਰ ਸਾਹਿਬ ਵਲੋਂ ਹੁੰਦੀ ਹੋਈ 25 ਫਰਵਰੀ 2014 ਨੂੰ ਵਾਪਸ ਧੁਰੀ ਪੁੱਜੀ।
ਸੰਗਤਾਂ ਹੁਣ ‘ਪੰਜ ਤਖ਼ਤ ਸ੍ਪੇਸ਼ਲ’ ਟ੍ਰੇਨ ਦੀ ਦਸ ਦਿਨ ਦੀ ਯਾਤਰਾ ਸੀ। ਮੈਂ ਯੂ ਪੀ ਏ ਸਰਕਾਰ ਤੇ ਪਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਸੰਗਤਾਂ ਵਲੋਂ ਇਸ ਉਪਰਾਲੇ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਦੀ ਇਸ ਡਿਮਾੰਡ ਨੂੰ ਪੂਰਾ ਕੀਤਾ।