"ਇਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾ ਚਾਰ ਲੋਕੋ ਪਰ ਸੱਚ ਹੈ ਕਿ ਮੁਕਾਇਆ ਮੁੱਕਣੀ ਨਹੀਂ ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ"
ਇਹ ਲੜਾਈ ਹੁਣ ਇਕੱਲੀ ਲਖੀਮਪੁਰ ਖੀਰੀ ਦੇ ਕਿਸਾਨ ਵੀਰਾਂ ਦੀ ਨਹੀਂ ਸਗੋਂ ਸਮੂਹ ਕਿਸਾਨ ਮਜ਼ਦੂਰ ਭਾਈਚਾਰੇ ਦੀ ਬਣ ਗਈ ਹੈ | ਇਹ ਲੜਾਈ ਕਾਂਗਰਸ ਪਾਰਟੀ ਅਤੇ ਹਰ ਇਨਸਾਫ਼ ਪਸੰਦ ਇਨਸਾਨ ਅਖੀਰ ਤਕ ਲੜੇਗਾ ਅਤੇ ਇਸ ਜਾਬਰ ਹੁਕੂਮਤ ਖਿਲਾਫ ਕਿਸਾਨਾਂ ਦਾ ਸਾਥ ਦੇਵੇਗਾ | ਸੱਚ ਦੀ ਲੜਾਈ ਹੈ, ਜਦੋਂ ਤੱਕ ਇਨਸਾਫ ਨਹੀ ਮਿਲੇਗਾ ਉਦੋਂ ਤੱਕ ਨਹੀਂ ਰੁਕਾਂਗੇ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ