ਰਾਮਪੁਰਾ ਵਿਖੇ ਬਸੇਰਾ ਸਕੀਮ ਤਹਿਤ 5-5 ਮਰਲੇ ਦੇ ਪਲਾਟ ਵੰਡੇ

ਕਾਂਗਰਸ ਸਰਕਾਰ ਨੇ ਜੋ ਵਾਅਦੇ ਕਰੇ, ਉਹ ਪੂਰੇ ਵੀ ਕੀਤੇ । ਅੱਜ ਰਾਮਪੁਰਾ ਵਿਖੇ 128 ਜ਼ਰੂਰਤਮੰਦ ਪਰਿਵਾਰਾਂ ਨੂੰ ਬਸੇਰਾ ਸਕੀਮ ਤਹਿਤ 5-5 ਮਰਲੇ ਦੇ ਪਲਾਟ ਵੰਡੇ ।

ਰਿਪੋਰਟ ਕਾਰਡ
ਮੈਨੀਫੈਸਟੋ - 2022