ਰਾਜ ਹਾਈ ਸਕੂਲ ਦੇ ਸ਼ਾਨਦਾਰ 100 ਵਰ੍ਹੇ ਤੇ ਭਾਗ ਲੈਣ ਦਾ ਮੌਕਾ ਮਿਲਿਆ

ਰਾਜ ਹਾਈ ਸਕੂਲ ਦੇ ਸ਼ਾਨਦਾਰ 100 ਵਰ੍ਹੇ ਪੂਰੇ ਹੋਣ 'ਤੇ ਹੋਏ ਇਤਿਹਾਸਕ ਸਮਾਗਮ 'ਚ ਭਾਗ ਲੈਣ ਦਾ ਮੌਕਾ ਮਿਲਿਆ। ਪਿਛਲੇ 100 ਸਾਲਾਂ 'ਚ ਰਾਜ ਹਾਈ ਸਕੂਲ ਦੀ ਸੁਨਹਿਰੀ ਯਾਦਾਂ ਨੂੰ ਹਾਜ਼ਰ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਯਾਦ ਵੀ ਕੀਤਾ ਅਤੇ ਇੱਕ ਦੂਜੇ ਨਾਲ ਸਾਂਝਿਆਂ ਵੀ ਕੀਤਾ । ਮੇਰੇ ਲਈ ਵੀ ਇਹ ਮਾਨ ਦੀ ਗੱਲ ਹੈ ਕਿ ਇਸਦੀ ਪੁਰਾਤਨ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਇਸਦੀ ਬਹਾਲੀ ਲਈ ਯਤਨ ਕੀਤੇ ਹਨ।

ਰਿਪੋਰਟ ਕਾਰਡ
ਮੈਨੀਫੈਸਟੋ - 2022