ਦਿੱਲੀ ਵਿਚ ਸੰਗਰੂਰ ਦੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਯਾਦਗਾਰ ਸਮਾਰਕ ‘ਯਾਦਗਰ-ਏ-ਸ਼ਹੀਦ’ ਦਾ ਉਦਘਾਟਨ ਕੀਤਾ। ਇਹ ਯਾਦਗਾਰ 700 ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਜ਼ੁਲਮ ਵਿਰੁੱਧ ਸੰਘਰਸ਼ ਕੀਤਾ ਅਤੇ ਆਪਣੀ ਇਕਮੁੱਠਤਾ ਦਿਖਾ ਕੇ ਜੰਗ ਜਿੱਤੀ। ਅੰਦੋਲਨ ਦੌਰਾਨ ਸ਼ਹੀਦ ਹੋਏ ਸੰਗਰੂਰ ਦੇ ਸਾਰੇ ਕਿਸਾਨਾਂ-ਮਜ਼ਦੂਰਾਂ ਦੇ ਨਾਂ ਇਸ ਯਾਦਗਾਰ ਵਿੱਚ ਉੱਕਰੇ ਹੋਏ ਹਨ।