Warning: unlink(/home/rrxqjwgi/vijayindersingla.com/system/storage/cache/cache.catalog.language.1748885888): No such file or directory in /home/rrxqjwgi/vijayindersingla.com/system/library/cache/file.php on line 135Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 197Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 313 ਮੋਹਿਤ ਸਿੰਗਲਾ ਨੇ ਵਿਕਾਸ ਕਾਰਜਾਂ ਦੇ ਰਿਪੋਰਟ ਕਾਰਡ ਵੰਡੇ

ਮੋਹਿਤ ਸਿੰਗਲਾ ਨੇ ਵਿਕਾਸ ਕਾਰਜਾਂ ਦੇ ਰਿਪੋਰਟ ਕਾਰਡ ਵੰਡੇ

ਮੇਰੇ ਬੇਟੇ ਨੇ ਵੀ ਆਗਾਮੀ ਚੋਣਾਂ ਦੇ ਮੱਦੇਨਜ਼ਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਸਾਡੇ ਦੁਆਰਾ ਪਿਛਲੇ 5 ਸਾਲਾਂ ਵਿੱਚ ਕਰਵਾਏ ਵਿਕਾਸ ਕਾਰਜਾਂ ਦੇ ਰਿਪੋਰਟ ਕਾਰਡ ਵੰਡੇ ਤਾਂ ਜੋ ਲੋਕ ਆਉਣ ਵਾਲੀ 20 ਫਰਵਰੀ ਨੂੰ ਸਾਡੇ ਕੰਮਾਂ ਦੇ ਅਧਾਰ 'ਤੇ ਵੋਟ ਪਾ ਸਕਣ। ਨੌਜਵਾਨਾਂ ਨੇ ਕਾਂਗਰਸ ਪਾਰਟੀ ਪ੍ਰਤੀ ਵੱਖਰਾ ਉਤਸ਼ਾਹ ਦਿਖਾਉਂਦਿਆਂ ਸਾਡੇ ਦੁਆਰਾ ਕੀਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਨੌਜਵਾਨਾਂ ਦਾ ਉਤਸ਼ਾਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਇਸ ਵਾਰ ਫਿਰ ਕਾਂਗਰਸ ਸਰਕਾਰ ਬਣਾਉਣ ਲਈ ਤਿਆਰ-ਬਰ-ਤਿਆਰ ਹਨ।
ਰਿਪੋਰਟ ਕਾਰਡ
ਮੈਨੀਫੈਸਟੋ - 2022