ਭਵਾਨੀਗੜ੍ਹ ਦੀ ਰਾਮਪੁਰਾ ਰੋਡ ਸਥਿਤ ਗਊਸ਼ਾਲਾ ਵਾਸਤੇ 50 ਲੱਖ ਰੁਪਏ ਦੀ ਗ੍ਰਾੰਟ

ਮੇਰੇ ਹਲਕੇ ਦੀਆਂ ਗਊ ਸ਼ਾਲਾਵਾਂ ਦੀ ਸਥਿਤੀ ਸੁਧਰੇ, ਗਊ ਵੰਸ਼ ਦੀ ਸਹੀ ਦੇਖਭਾਲ ਹੋਵੇ ਅਤੇ ਗਊਆਂ ਦਾ ਰੱਖ-ਰਖਾਵ ਹੋਰ ਬੇਹਰਤ ਹੋਵੇ, ਇਸ ਖਾਤਰ ਭਵਾਨੀਗੜ੍ਹ ਦੀ ਰਾਮਪੁਰਾ ਰੋਡ ਸਥਿਤ ਗਊਸ਼ਾਲਾ ਪੁੱਜਿਆ ਅਤੇ ਗਊਸ਼ਾਲਾ ਵਾਸਤੇ 50 ਲੱਖ ਰੁਪਏ ਦੀ ਗ੍ਰਾੰਟ ਦਿੱਤੀ। ਗਊਆਂ ਅਤੇ ਗਊ ਵੰਸ਼ ਦੀ ਬਿਹਤਰੀ ਦੇ ਪ੍ਰਿਆਸ ਲਗਾਤਾਰ ਜਾਰੀ ਰਹਿਣਗੇ।

ਰਿਪੋਰਟ ਕਾਰਡ
ਮੈਨੀਫੈਸਟੋ - 2022