ਪਿੰਡ ਰਾਮਗੜ੍ਹ ਦੇ ਲੋਕਾਂ ਨਾਲ ਮੁਲਾਕਾਤ ਕੀਤੀ

ਪਿੰਡ ਰਾਮਗੜ੍ਹ ਦੇ ਲੋਕਾਂ ਨਾਲ ਵਰਕਰ ਸਾਹਿਬਾਨਾਂ ਸਮੇਤ ਮੁਲਾਕਾਤ ਕੀਤੀ। ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਵਾਰ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਲੋਕ ਪੱਬਾਂ ਭਾਰ ਹਨ ।
ਰਿਪੋਰਟ ਕਾਰਡ
ਮੈਨੀਫੈਸਟੋ - 2022