ਜਸ਼ਨ ਏ ਵਿਰਾਸਤ

ਤਿੰਨ ਰੋਜ਼ਾ ਸੰਗਰੂਰ ਹੈਰੀਟੇਜ ਫੈਸਟੀਵਲ 'ਜਸ਼ਨ-ਏ-ਵਿਰਾਸਤ' ਦਾ ਸ਼ਾਨਦਾਰ ਆਗਾਜ਼ ਸ਼ਾਨਦਾਰ ਢੰਗ ਨਾਲ ਹੋਇਆ। ਪਹਿਲੇ ਦਿਨ ਦੀ ਪੇਸ਼ਕਾਰੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਅਗਲੇ ਦੋ ਦਿਨ ਹੋਰ ਵੀ ਸ਼ਾਨਦਾਰ ਹੋਣਗੇ| ਸੰਗਰੂਰ ਸਮੇਤ ਸਮੁੱਚੇ ਹਲਕੇ ਦੇ ਲੋਕਾਂ ਨੂੰ ਇਨ੍ਹਾਂ ਦੋ ਦਿਨਾਂ 15 ਅਤੇ 16 ਦਸੰਬਰ ਨੂੰ ਆਪਣੇ ਸੰਗਰੂਰ ਵਿਰਸੇ ਨੂੰ ਸਮਰਪਿਤ ਇਸ ਪਹਿਲੇ ਸੰਗਰੂਰ ਹੈਰੀਟੇਜ ਫੈਸਟੀਵਲ (ਦੀਵਾਨ ਖਾਨਾ, ਬਨਾਸਰ ਬਾਗ਼) ਨੂੰ ਦੇਖਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਉ, ਅਤੇ ਸੰਗਰੂਰ ਦੀ ਵਿਰਾਸਤ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਦੇ ਇਸ ਉਪਰਾਲੇ ਦਾ ਸੁਆਗਤ ਕਰੀਏ।

ਰਿਪੋਰਟ ਕਾਰਡ
ਮੈਨੀਫੈਸਟੋ - 2022