Warning: unlink(/home/rrxqjwgi/vijayindersingla.com/system/storage/cache/cache.catalog.language.1748753152): No such file or directory in /home/rrxqjwgi/vijayindersingla.com/system/library/cache/file.php on line 135 ਸੰਗਰੂਰ ਦੇ ਪਿੰਡ ਬਲਿਆਲ ਅਤੇ ਬਖਤਰਾ ਦੇ ਨੌਜਵਾਨ ਕਾਂਗਰਸ ਵਿੱਚ ਸ਼ਾਮਿਲ ਹੋਏ

ਸੰਗਰੂਰ ਦੇ ਪਿੰਡ ਬਲਿਆਲ ਅਤੇ ਬਖਤਰਾ ਦੇ ਨੌਜਵਾਨ ਕਾਂਗਰਸ ਵਿੱਚ ਸ਼ਾਮਿਲ ਹੋਏ

ਸੰਗਰੂਰ ਦੇ ਪਿੰਡ ਬਲਿਆਲ ਅਤੇ ਬਖਤਰਾ ਦੇ ਵੱਡੀ ਗਿਣਤੀ ਨੌਜਵਾਨ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਵਿੱਚ ਸ਼ਾਮਿਲ ਹੋਏ।
ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ।
ਮੈਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਰਿਪੋਰਟ ਕਾਰਡ
ਮੈਨੀਫੈਸਟੋ - 2022