ਵੀਰਵਾਰ ਨੂੰ ਸੰਗਰੂਰ ਦੀ ਜ਼ਿਲਾ ਲਾਇਬ੍ਰੇਰੀ ਵਿਖੇ ਲਗਵਾਏ ਗਏ ਮੁਫ਼ਤ ਮੈਡੀਕਲ ਕੈੰਪ ਦੌਰਾਨ 715 ਮਰੀਜ਼ਾਂ ਦਾ OPD 'ਚ ਚੈੱਕਅਪ ਕੀਤਾ। ਇਸ ਦੌਰਾਨ 30 ਮਰੀਜ਼ਾਂ ਦੇ ਅਪ੍ਰੇਸ਼ਨ ਵੀ ਕੀਤੇ ਗਏ। ਲੋਕਾਂ ਅੱਗੇ ਅਪੀਲ ਹੈ ਕਿ ਆਪਣੀ ਸਿਹਤ ਦੀ ਲਗਾਤਾਰ ਸੰਭਾਲ ਕਰਨ ਅਤੇ ਇਹਨਾਂ ਮੁਫ਼ਤ ਮੈਡੀਕਲ ਕੈਂਪਾਂ 'ਚ ਇਲਾਜ ਕਰਵਾਉਣ।