ਸੰਗਰੂਰ ਦੇ ਵਿਧਾਇਕ ਅਤੇ ਸੁਬੇ ਦੇ PWD ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦਾ ਨਕਸ਼ਾ ਬਦਲਦੇ ਹੋਏ ਮੰਗਲਵਾਰ ਨੂੰ 156 ਸਧਾਰਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲ ਦਿੱਤਾ ਅਤੇ ਉਦਘਾਟਨ ਕੀਤਾ। ਉਨ੍ਹਾਂ 5 ਸਾਲ ਪਹਿਲਾਂ ਸੁਬੇ ਨੂੰ ਦੇਸ਼ 'ਚ ਨੰ. 1 ਰਹਿਣ ਵਾਲੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਆਪਣਾ ਉਪਰਾਲਾ ਸ਼ੁਰੂ ਕੀਤਾ ਸੀ, ਜਿਸ ਤਹਿਤ ਅੱਜ 44.62 ਕਰੋੜ ਦੀ ਲਾਗਤ ਨਾਲ ਇਹ ਇਤਿਹਾਸਕ ਕੰਮ ਕਰਕੇ ਦਿਖਾਇਆ।