ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਦੂਜੀ ਸਿਆਸੀ ਪਾਰਟੀਆਂ ਦਾ ਮੋਹ ਤਿਆਗ ਕੇ ਵੱਡੀ ਗਿਣਤੀ 'ਚ ਸੈਂਕੜਾਂ ਸਾਥੀ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਇਹਨਾਂ ਦੇ ਪਾਰਟੀ 'ਚ ਆਉਣ ਨਾਲ ਪਾਰਟੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ।