ਮੁਨਸ਼ੀਵਾਲਾ ਵਿਖੇ ਬੁਜ਼ੁਰਗ ਨੂੰ ਪੈਨਸ਼ਨ ਪੱਤਰ ਜਾਰੀ ਕੀਤੇ

ਮੁਨਸ਼ੀਵਾਲਾ ਵਿਖੇ ਬੀਤੇ ਦਿਨੀਂ ਬੁਜ਼ੁਰਗ ਪੈਂਸ਼ਨਧਾਰੀਆਂ ਨੂੰ ਪੈਨਸ਼ਨ ਪੱਤਰ ਜਾਰੀ ਕੀਤੇ। ਵੱਡੀ ਗਿਣਤੀ 'ਚ ਪੈਨਸ਼ਨ ਪੱਤਰ ਜਾਰੀ ਹੋਣ ਤੇ ਲੋਕਾਂ ਦੇ ਚਿਹਰੇ ਦੀ ਖੁਸ਼ੀ ਵੇਖਣ ਵਾਲੀ ਸੀ। ਬੁਜ਼ੁਰਗਾਂ ਪ੍ਰਤੀ ਇਹ ਲੋੜੀਂਦਾ ਉਪਰਾਲਾ ਲਗਾਤਾਰ ਜਾਰੀ ਰਹੇਗਾ।

ਰਿਪੋਰਟ ਕਾਰਡ
ਮੈਨੀਫੈਸਟੋ - 2022