ਭਵਾਨੀਗੜ੍ਹ ਦੇ ਪਟਿਆਲਾ ਰੋਡ ਅਤੇ ਗਾਂਧੀ ਨਗਰ ਵਿੱਚ ਜਨਤਾ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ

ਭਵਾਨੀਗੜ੍ਹ ਦੇ ਪਟਿਆਲਾ ਰੋਡ ਅਤੇ ਗਾਂਧੀ ਨਗਰ ਵਿੱਚ ਜਨਤਾ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਜਨਤਾ ਵਿੱਚ ਕਾਫੀ ਉਤਸ਼ਾਹ ਹੈ, ਤੁਹਾਡੇ ਸਭ ਦੇ ਪਿਆਰ ਅਤੇ ਇਸ ਮਾਣ ਸਨਮਾਨ ਲਈ ਮੈਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ। ਆਪਣੇ ਖੇਤਰ ਵਿੱਚ ਪੂਰਨ ਵਿਕਾਸ ਲਈ ਕਾਂਗਰਸ ਨੂੰ ਵੋਟ ਦੇ ਕੇ ਆਪਣਾ ਸਮੱਰਥਨ ਪ੍ਰਦਾਨ ਕਰੋ।
ਰਿਪੋਰਟ ਕਾਰਡ
ਮੈਨੀਫੈਸਟੋ - 2022