ਪਿੰਡ ਸਾਰੋਂ ਵਿੱਚ ਇਲੈਕਸ਼ਨ ਪ੍ਰਚਾਰ

ਪਿੰਡ ਸਾਰੋਂ ਦੇ ਵਾਸੀਆਂ ਨਾਲ ਵਰਕਰ ਸਾਹਿਬਾਨਾਂ ਸਮੇਤ ਮੁਲਾਕਾਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ਪਹੁੰਚੇ ਇਕੱਠ ਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਲੋਕਾਂ ਵੱਲੋਂ ਮਿਲੇ ਬੇਮਿਸਾਲ ਸਮਰਥਨ ਲਈ ਮੈਂ ਇਥੋਂ ਦੇ ਲੋਕਾਂ ਦਾ ਧੰਨਵਾਦੀ ਹਾਂ।
ਰਿਪੋਰਟ ਕਾਰਡ
ਮੈਨੀਫੈਸਟੋ - 2022